01 Aug
|
Dial Amritsar
|
Amritsar
01 Aug
Dial Amritsar
Amritsar
Pls Read Below Then Apply For Job
We are Promoting the business behalf of Digital Marketing. So we Required candidate who have valuable Communication skills & Honest with Work,
Details of Work, Job Timing discuss in interview
Office Timing : 9:00 to 7:00 PM But Customer can Invite Any time or you should visiting on demand of customer.
Pls Send Urs CV's and Photograph with Urs Contact Number.
ਸਾਡਾ ਕੰਮ Digital Marketing ਦੇ ਬਾਰੇ ਹੈ ਜੀ, ਸਾਡੇ ਕੰਮ ਦੀ ਜਾਣਕਾਰੀ Interview ਟਾਈਮ ਦੇ ਦਿੱਤੀ ਜਾਵੇਗੀ,
ਅਤੇ ਜੇਕਰ ਤੁਸੀ Job ਲਈ Select ਹੋ ਜਾਂਦੇ ਹੋ ਉਸ ਤੋਂ ਬਾਅਦ ਮਾਰਕੀਟ ਵਿੱਚ ਕਿਵੇਂ ਕੰਮ ਕਰਨਾ ਉਹ ਸਭ ਤੁਹਾਨੂੰ ਟ੍ਰੇਨਿੰਗ ਵਿੱਚ ਦੱਸ ਦਿੱਤਾ ਜਾਵੇਗਾ, ਸੋ ਮਿਹਨਤੀ ਤੇ ਇਮਾਨਦਾਰ ਹੀ ਸਪੰਰਕ ਕਰਨ ਜੀ, ਬਾਕੀ ਆਪਣਾ ਤੇ ਸਾਡਾ ਸਮਾਂ ਨਾ ਖਰਾਬ ਕਰਨ, Job ਲਈ 2 Reference ਜਰੂਰੀ ਹਨ। ?
ਸਿਰਫ ਉਹੀ ਅਪਲਾਈ ਕਰੇ ਜਿਹੜਾ ਮਿਹਨਤ ਕਰਨਾ ਜਾਣਦਾ ਹੋਵੇ, ਟਾਈਮ ਪਾਸ ਵਾਲੇ ਮਾਫ਼ ਕਰੋ ਜੀ
Candidates should have good Communication Skill & Honest with work
Only Interested Candidates Can Contact
ਧੰਨਵਾਦ ਜੀ
Best of Luck ?
📌 Field Sales Executive (Amritsar)
🏢 Dial Amritsar
📍 Amritsar