18 Aug
|
TELUS Digital
|
India
18 Aug
TELUS Digital
India
Description
Job description
ਕੰਮ ਦਾ ਵੇਰਵਾ:
ਕੀ ਤੁਸੀਂ ਇੱਕ ਵੇਰਵੇ-ਅਧਾਰਿਤ ਵਿਅਕਤੀ ਹੋ, ਜਿਸਨੂੰ ਖੋਜ ਲਈ ਜਨੂੰਨ ਅਤੇ ਰਾਸ਼ਟਰੀ ਅਤੇ ਸਥਾਨਕ ਭੂਗੋਲ ਦੀ ਚੰਗੀ ਸਮਝ ਹੈ? ਇਹ ਫ੍ਰੀਲਾਂਸ ਮੌਕਾ ਤੁਹਾਨੂੰ ਆਪਣੇ ਰੁਝੇਵਿਆਂ ਅਤੇ ਤੁਹਾਨੂੰ ਤੁਹਾਡੇ ਘਰ ਤੋਂ ਆਰਾਮ ਨਾਲ ਕੰਮ ਕਰਨ ਦੀ ਆਗਿਆ ਦਿੰਦਾ ਹੈ।
ਆਨਲਾਈਨ ਡੇਟਾ ਐਨਾਲਿਸਟ ਦੇ ਜੀਵਨ ਦਾ ਇੱਕ ਦਿਨ:
- ਇਸ ਭੂਮਿਕਾ ਵਿੱਚ, ਤੁਸੀਂ ਇੱਕ ਪ੍ਰੋਜੈਕਟ ਤੇ ਕੰਮ ਕਰੋਗੇ ਜਿਸਦਾ ਉਦੇਸ਼ ਡਿਜੀਟਲ ਨਕਸ਼ਿਆਂ ਦੀ ਸਮੱਗਰੀ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ, ਜਿਨਾਂ ਨੂੰ ਦੁਨੀਆ ਭਰ ਵਿੱਚ ਲੱਖਾਂ ਲੋਕ ਉਪਯੋਗ ਕਰਦੇ ਹਨ।
- ਇੱਕ ਵੈੱਬ-ਅਧਾਰਤ ਵਾਤਾਵਰਣ ਵਿੱਚ ਖੋਜ ਅਤੇ ਮੁਲਾਂਕਣ ਕਾਰਜਾਂ ਨੂੰ ਪੂਰਾ ਕਰਨਾ ਜਿਵੇਂ ਕਿ ਡੇਟਾ ਦੀ ਤਸਦੀਕ ਅਤੇ ਤੁਲਨਾ ਕਰਨਾ, ਅਤੇ ਜਾਣਕਾਰੀ ਦੀ ਪ੍ਰਸੰਗਿਕਤਾ ਅਤੇ ਸ਼ੁੱਧਤਾ ਨਿਰਧਾਰਤ ਕਰਨਾ।
ਅੱਜ ਹੀ ਸਾਡੇ ਨਾਲ ਜੁੜੋ ਅਤੇ ਇੱਕ ਗਤੀਸ਼ੀਲ ਅਤੇ ਨਵੀਨਤਾਕਾਰੀ ਟੀਮ ਦਾ ਹਿੱਸਾ ਬਣੋ ਜੋ ਦੁਨੀਆਂ ਵਿੱਚ ਬਦਲਾਅ ਲਿਆ ਰਹੀ ਹੈ
TELUS Digital AI Community
Our global AI Community is a vibrant network of more than one million contributors from diverse backgrounds who help customers collect, enhance, train, translate, and localize content to build better AI models. Become part of our growing community and contribute to the development of cutting-edge AI technologies used by some of the world's largest brands.
Qualification path
ਲੋੜੀਂਦੀ ਯੋਗਤਾ:
ਇਸ ਭੂਮਿਕਾ ਦੇ ਲਈ ਅਰਜ਼ੀ ਦੇਣ ਲਈ ਕਿਸੇ ਵੀ ਪੂਰਵ ਪੇਸ਼ੇਵਰ ਤਜ਼ਰਬੇ ਦੀ ਲੋੜ ਨਹੀਂ ਹੈ, ਹਾਲਾਂਕਿ, ਇਸ ਪ੍ਰੋਜੈਕਟ 'ਤੇ ਕੰਮ ਕਰਨ ਲਈ ਤੁਹਾਨੂੰ ਬੁਨਿਆਦੀ ਲੋੜਾਂ ਨੂੰ ਪਾਸ ਕਰਨਾ ਹੋਵੇਗਾ ਅਤੇ ਇੱਕ ਮਿਆਰੀ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘਣ ਦੀ ਲੋੜ ਹੋਵੇਗੀ। ਇਹ ਇੱਕ ਪਾਰਟ-ਟਾਈਮ ਲੰਬੀ ਮਿਆਦ ਦਾ ਪ੍ਰੋਜੈਕਟ ਹੈ ਅਤੇ ਇਸ ਇਕਰਾਰਨਾਮੇ ਦੀ ਮਿਆਦ ਦੇ ਦੌਰਾਨ ਤੁਹਾਡਾ ਕੰਮ ਸਾਡੀਆਂ ਮਿਆਰੀ ਗੁਣਵੱਤਾ ਭਰੋਸਾ ਜਾਂਚਾਂ ਦੇ ਅਧੀਨ ਹੋਵੇਗਾ।
ਬੁਨਿਆਦੀ ਲੋੜਾਂ
- ਪੰਜਾਬੀ ਭਾਸ਼ਾ ਵਿੱਚ ਪੜ੍ਹਨ ਅਤੇ ਲਿਖਣ ਦੀ ਪੂਰਨ ਮੁਹਾਰਤ ਤੇ ਅੰਗਰੇਜ਼ੀ ਭਾਸ਼ਾ ਵਿੱਚ ਮੁੱਢਲੀ ਮੁਹਾਰਤ।
- ਪਿਛਲੇ ਲਗਾਤਾਰ 5 ਸਾਲਾਂ ਤੋਂ ਭਾਰਤ ਦਾ ਵਸਨੀਕ ਹੋਣਾ ਅਤੇ ਭਾਰਤ ਵਿੱਚ ਮੌਜੂਦਾ ਅਤੇ ਇਤਿਹਾਸਕ ਕਾਰੋਬਾਰ, ਮੀਡੀਆ, ਖੇਡ, ਖ਼ਬਰਾਂ, ਸੋਸ਼ਲ ਮੀਡੀਆ ਅਤੇ ਸੱਭਿਆਚਾਰਕ ਮਾਮਲਿਆਂ ਤੋਂ ਜਾਣੂ ਹੋਣਾ।
- ਨਿਰਦੇਸ਼ਾ ਦਾ ਪਾਲਣ ਕਰਨਾ ਅਤੇ ਸਰਚ(ਖੋਜ) ਇੰਜਣਾਂ, ਔਨਲਾਈਨ ਨਕਸ਼ਿਆਂ, ਅਤੇ ਵੈਬਸਾਈਟ ਜਾਣਕਾਰੀ ਦਾ ਉਪਯੋਗ ਕਰਕੇ ਔਨਲਾਈਨ ਖੋਜ ਕਰਨ ਦੀ ਯੋਗਤਾ।
- ਨਕਸ਼ੇ, ਖਬਰਾਂ, ਆਡੀਓ ਕਾਰਜ, ਅਤੇ ਪ੍ਰਸੰਗਿਕਤਾ ਸਮੇਤ ਵਿਭਿੰਨ ਪ੍ਰਕਾਰ ਦੇ ਕਾਰਜ ਵਿੱਚ ਕੰਮ ਕਰਨ ਦੀ ਲਚਕਤਾ।
- ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ, ਕੰਪਿਊਟਰ, ਅਤੇ ਸਬੰਧਤ ਸ
📌 Online Data Analyst (India)
🏢 TELUS Digital
📍 India