12 Sep
|
Uphaar Sarees& Prints
|
Chandigarh
12 Sep
Uphaar Sarees& Prints
Chandigarh
अनुभवी एवं सभ्य ड्राइवर की आवश्यकता है।
- योग्यता:कम से कम 5 वर्ष का ड्राइविंग अनुभव
- ऑटोमैटिक गाड़ी चलाना आना चाहिए
- वैध ड्राइविंग लाइसेंस अनिवार्य
- शहर के रास्तों की अच्छी जानकारी
- व्यक्तित्व:साफ-सुथरा और प्रेज़ेंटेबल व्यक्तित्व
- समय का पाबंद और जिम्मेदार
- विनम्र और शिष्ट व्यवहार
- कार्य:मालिक/स्टाफ को सुरक्षित स्थान तक पहुँचाना
- गाड़ी की साफ-सफाई और देखभाल रखना
- आवश्यकतानुसार बाहर के कार्य करना
- अन्य:ऑल्टरनेट संडे वर्किंग
- वेतन: ₹20,000 – ₹25,000
?? ਪੰਜਾਬੀ (Punjabi)ਤਜਰਬੇਕਾਰ ਅਤੇ ਸਾਫ-ਸੁਥਰੇ ਡਰਾਈਵਰ ਦੀ ਲੋੜ ਹੈ।
- ਯੋਗਤਾ:ਘੱਟੋ-ਘੱਟ 5 ਸਾਲ ਦਾ ਡਰਾਈਵਿੰਗ ਤਜਰਬਾ
- ਆਟੋਮੈਟਿਕ ਗੱਡੀ ਚਲਾਉਣੀ ਆਉਂਦੀ ਹੋਵੇ
- ਵੈਧ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ
- ਸ਼ਹਿਰ ਦੇ ਰਸਤੇਆਂ ਦੀ ਚੰਗੀ ਜਾਣਕਾਰੀਪ੍ਰਸਨਾਲਿਟੀ:ਸਾਫ-ਸੁਥਰਾ ਅਤੇ ਪ੍ਰਿਜ਼ੈਂਟੇਬਲ
- ਸਮੇਂ ਦਾ ਪਾਬੰਦ ਅਤੇ ਜ਼ਿੰਮੇਵਾਰ
- ਨਿਮਰ ਅਤੇ ਵਧੀਆ ਵਰਤਾਓ
- ਕੰਮ:ਮਾਲਕ/ਸਟਾਫ ਨੂੰ ਸੁਰੱਖਿਅਤ ਤਰੀਕੇ ਨਾਲ ਲਿਜਾਣਾ
- ਗੱਡੀ ਦੀ ਸਫਾਈ ਅਤੇ ਮੇਂਟੇਨੈਂਸ ਰੱਖਣਾ
- ਲੋੜ ਅਨੁਸਾਰ ਹੋਰ ਕੰਮ ਕਰਨਾ
- ਹੋਰ ਜਾਣਕਾਰੀ:ਹਰ ਦੂਜੇ ਐਤਵਾਰ ਕੰਮ (Alternate Sunday Working)
- ਤਨਖਾਹ: ₹20,000 – ₹25,000
📌 Driver (Chandigarh)
🏢 Uphaar Sarees& Prints
📍 Chandigarh