16 Sep
|
AAIZEL INTERNATIONAL TECHNOLOGIES
|
Chamkaur Sahib
16 Sep
AAIZEL INTERNATIONAL TECHNOLOGIES
Chamkaur Sahib
Location: Morinda, Kharar, Shri Chamkaur Sahib, Punjab
Position: Personal Assistant (PA) / OSD
Qualification: B.A. Political Science
Languages: Punjabi, Hindi & English – Written & Verbal
CTC: 10000-15000/Monthly
ਨੌਕਰੀ ਬਾਰੇ
ਅਸੀਂ ਇੱਕ ਜ਼ਿੰਮੇਵਾਰ, ਸੰਚਾਰ ਵਿੱਚ ਨਿਪੁੰਨ ਅਤੇ ਰਾਜਨੀਤਿਕ ਅਤੇ ਸਮਾਜਿਕ ਮਾਮਲਿਆਂ ਦੀ ਸਮਝ ਰੱਖਣ ਵਾਲੇ Personal Assistant / OSD ਦੀ ਭਾਲ ਕਰ ਰਹੇ ਹਾਂ, ਜੋ ਰੋਜ਼ਾਨਾ ਪ੍ਰਸ਼ਾਸਨਿਕ, ਸੰਚਾਰ, ਕੋਆਰਡੀਨੇਸ਼ਨ ਅਤੇ ਫੀਲਡ ਨਾਲ ਸਬੰਧਤ ਕੰਮਾਂ ਵਿੱਚ ਸਹਾਇਤਾ ਕਰ ਸਕੇ।
ਮੁੱਖ ਜ਼ਿੰਮੇਵਾਰੀਆਂ
- ਰੋਜ਼ਾਨਾ ਮੀਟਿੰਗਾਂ, ਮੁਲਾਕਾਤਾਂ ਅਤੇ ਅਪਾਇੰਟਮੈਂਟਾਂ ਦਾ ਪ੍ਰਬੰਧ ਕਰਨਾ।
- ਅਧਿਕਾਰਤ ਪੱਤਰ-ਵਿਹਾਰ, ਅਰਜ਼ੀਆਂ, ਨੋਟਸ ਅਤੇ ਦਸਤਾਵੇਜ਼ ਤਿਆਰ ਕਰਨਾ।
- ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲੋੜ ਅਨੁਸਾਰ ਭਾਸ਼ਣ, ਬਿਆਨ ਅਤੇ ਸੰਦੇਸ਼ ਤਿਆਰ ਕਰਨ ਵਿੱਚ ਸਹਾਇਤਾ ਕਰਨਾ।
- ਸਥਾਨਕ ਲੋਕਾਂ, ਸੰਸਥਾਵਾਂ, ਅਧਿਕਾਰੀਆਂ ਅਤੇ ਹੋਰ ਸੰਬੰਧਿਤ ਵਿਅਕਤੀਆਂ ਨਾਲ ਤਾਲਮੇਲ (Coordination) ਬਣਾਈ ਰੱਖਣਾ।
- ਸਥਾਨਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਜਾਣਕਾਰੀ ਇਕੱਠੀ ਕਰਕੇ Briefs / Reports ਤਿਆਰ ਕਰਨਾ।
- ਮੀਟਿੰਗਾਂ, ਪ੍ਰੋਗਰਾਮਾਂ ਅਤੇ ਦੌਰਿਆਂ ਦੀ Planning & Coordination ਕਰਨਾ।
- ਲੋੜ ਅਨੁਸਾਰ ਫੀਲਡ ਵਿਜ਼ਿਟ ਅਤੇ ਹੋਰ ਅਧਿਕਾਰਤ ਕੰਮਾਂ ਵਿੱਚ ਸਹਾਇਤਾ ਕਰਨਾ।
- ਸੋਸ਼ਲ ਮੀਡੀਆ ਅਤੇ ਪਬਲਿਕ ਰਿਲੇਸ਼ਨ ਨਾਲ ਸਬੰਧਤ ਕੰਮਾਂ ਵਿੱਚ ਸਹਾਇਤਾ ਕਰਨਾ।
- ਮਹੱਤਵਪੂਰਨ ਦਸਤਾਵੇਜ਼ਾਂ ਅਤੇ ਜਾਣਕਾਰੀ ਨੂੰ Confidential ਰੱਖਣਾ।
- ਲੋੜ ਅਨੁਸਾਰ ਹੋਰ ਪ੍ਰਸ਼ਾਸਨਿਕ ਅਤੇ ਦਫ਼ਤਰੀ ਜ਼ਿੰਮੇਵਾਰੀਆਂ ਸੰਭਾਲਣਾ।
- ਯੋਗਤਾ ਅਤੇ ਲੋੜੀਂਦੇ ਹੁਨਰ
- B.A. Political Science ਦੀ ਡਿਗਰੀ ਲਾਜ਼ਮੀ।
- ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦਾ ਚੰਗਾ ਲਿਖਤੀ ਅਤੇ ਮੌਖਿਕ ਗਿਆਨ।
- ਪੰਜਾਬੀ ਵਿੱਚ ਵਧੀਆ Writing & Drafting Skills।
- ਰਾਜਨੀਤਿਕ ਅਤੇ ਸਮਾਜਿਕ ਮਾਮਲਿਆਂ ਬਾਰੇ ਆਮ ਜਾਣਕਾਰੀ।
- Communication ਅਤੇ Coordination Skills ਚੰਗੀਆਂ ਹੋਣ।
- MS Word, Excel, PowerPoint ਅਤੇ Email ਦੀ ਬੇਸਿਕ ਜਾਣਕਾਰੀ।
- Confidential information ਨੂੰ ਸੰਭਾਲਣ ਦੀ ਸਮਰੱਥਾ।
- ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ।
- ਲੋੜ ਅਨੁਸਾਰ ਯਾਤਰਾ/ਫੀਲਡ ਵਰਕ ਕਰਨ ਲਈ ਤਿਆਰ ਹੋਣਾ।
- Freshers ਵੀ apply ਕਰ ਸਕਦੇ ਹਨ; relevant experience ਵਾਲੇ candidates ਨੂੰ preference ਦਿੱਤੀ ਜਾਵੇਗੀ।
ਅਰਜ਼ੀ ਭੇਜਣ ਲਈ
ਚਾਹਵਾਨ ਉਮੀਦਵਾਰ ਆਪਣਾ CV/Resume ਹੇਠਾਂ ਦਿੱਤੀਆਂ Email IDs 'ਤੇ ਭੇਜ ਸਕਦੇ ਹਨ:
?
[email protected]
?
[email protected]
Email Subject:
- Application for PA/OSD – Morinda / Kharar / Shri Chamkaur Sahib
📌 Personal Assistant (Chamkaur Sahib)
🏢 AAIZEL INTERNATIONAL TECHNOLOGIES
📍 Chamkaur Sahib